ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
ਜ਼ਿੰਦਗੀ ਜ਼ਿੰਦਾਬਾਦ ਕਿਵੇਂ ਹੁੰਦੀ ਹੈ ਇੰਦਰਜੀਤ ਕੌਰ ਤੋਂ ਸਿੱਖੋ
ਪ੍ਰਕਾਸ਼ਿਤ
8 ਦਸੰਬਰ 2011 ਨੂੰ 23 ਸਾਲਾ ਇੰਦਰਜੀਤ ਕੌਰ ’ਤੇ ਉਸ ਨਾਲ ਹੀ ਪੜ੍ਹਦੇ ਇੱਕ ਸ਼ਖਸ ਨੇ ਤੇਜ਼ਾਬ ਸੁੱਟ ਦਿੱਤਾ ਸੀ। ਐਨੇ ਵੱਡੇ ਹਾਦਸੇ ਤੋਂ ਬਾਅਦ ਵੀ ਉਸਨੇ ਜ਼ਿੰਦਗੀ ਜਿਉਂਣੀ ਨਹੀਂ ਛੱਡੀ।
ਪੱਤਰਕਾਰ ਅਰਵਿੰਦ ਛਾਬੜਾ ਦੀ ਰਿਪੋਰਟ