You’re viewing a text-only version of this website that uses less data. View the main version of the website including all images and videos.
BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
'ਮੈਂ 10 ਸਕਿੰਟ ਦੇ ਫ਼ਰਕ ਨਾਲ ਬਚੀ', ਨੇਪਾਲ 'ਚ ਟੀਚਰ ਦੀ ਸਿਆਣਪ ਕਾਰਨ ਹੜ੍ਹ ਦੀ ਮਾਰ ਵਿੱਚ ਆਉਣ ਤੋਂ ਕਿਵੇਂ 900 ਸਕੂਲੀ ਬੱਚੇ ਬਚੇ
ਨੇਪਾਲ ਵਿੱਚ ਆਏ ਹੜ੍ਹ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਦੇ ਨਾਲ ਹੀ ਦਿਲ ਦਹਿਲਾਉਣ ਵਾਲੀਆਂ ਕਈ ਕਹਾਣੀਆਂ ਵੀ ਸਾਹਮਣੇ ਆ ਰਹੀਆਂ ਹਨ।
ਅੰਕਿਤ ਬਾਲਿਆਨ : ਹਰਿਆਣਵੀ ਕਲਾਕਾਰ ਦੇ ਕਤਲ ਮਾਮਲੇ 'ਚ ਦੋ ਸ਼ੱਕੀਆਂ ਨੂੰ 'ਮੁਕਾਬਲੇ' ਵਿੱਚ ਮਾਰਨ ਦਾ ਦਾਅਵਾ, ਪੁਲਿਸ ਨੇ ਹੋਰ ਕੀ ਦੱਸਿਆ
ਕਤਲ ਦੀ ਘਟਨਾ ਸ਼ਹਿਰ ਦੇ ਕੋਤਵਾਲੀ ਦੇ ਖੇਤਰ ਵਿੱਚ ਇੱਕ ਜਿਮ ਕੋਲ ਹੋਈ। ਅੰਕਿਤ ਬਾਲਿਆਨ ਜਿਮ ਤੋਂ ਪਰਤ ਕੇ ਆਪਣੀ ਗੱਡੀ ਵਿੱਚ ਬੈਠ ਰਹੇ ਸੀ ਜਦੋਂ ਉਨ੍ਹਾਂ ’ਤੇ ਹਮਲਾ ਹੋਇਆ।
ਵਟਸਐਪ ਚੈਟ ਦੀ ਵਰਤੋਂ ਅਪਰਾਧ ਤੇ ਅੱਤਵਾਦ ਵਾਸਤੇ ਕਾਲਾ ਧਨ ਭੇਜਣ ਲਈ ਹੋਈ, ਕਿਵੇਂ ਕੰਮ ਕਰਦਾ ਸੀ ਨੈੱਟਵਰਕ
ਵਟਸਐਪ ਰਾਹੀਂ ਮਨੀ ਲਾਂਡਰਿੰਗ ਕਰਨ ਵਾਲਿਆਂ ਨੇ ਬਿਨਾਂ ਕਿਸੇ ਕਾਗਜ਼ੀ ਰਿਕਾਰਡ ਦੇ ਬਰਤਾਨੀਆ ਅਤੇ ਦੁਨੀਆ ਭਰ ਵਿੱਚ ਨਕਦੀ ਟ੍ਰਾਂਸਫਰ ਦਾ ਪ੍ਰਬੰਧ ਕੀਤਾ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਵਾਲੇ ਦਿਨ ਕੀ-ਕੀ ਵਾਪਰਿਆ ਸੀ, ਚਸ਼ਮਦੀਦ ਦੀ ਜ਼ਬਾਨੀ
ਬੇਅੰਤ ਸਿੰਘ ਦੇ ਕਤਲ ਦਾ ਇਲਜ਼ਾਮ ਖਾਲਿਸਤਾਨੀ ਜਥੇਬੰਦੀ ਬੱਬਰ ਖਾਲਸਾ ਉੱਤੇ ਲੱਗਿਆ ਸੀ।
'ਮੇਰੀ ਵੱਖਰੀ ਦਿਖ ਹੀ ਮੇਰੀ ਪਛਾਣ ਹੈ ਅਤੇ ਮੈਂ ਇਸ ਨੂੰ ਸਵੀਕਾਰ ਕਰਨਾ ਸਿੱਖ ਰਹੀ ਹਾਂ', ਇਸ ਦੁਰਲੱਭ ਬਿਮਾਰੀ ਨਾਲ ਜਿਉਣਾ ਲੌਰਾ ਲਈ ਕਿੰਨਾਂ ਔਖਾ ਸੀ
ਲੌਰਾ ਮੁਤਾਬਕ ਇਸ ਬਿਮਾਰੀ ਕਾਰਨ ਉਹ ਆਪਣੀ ਦਿੱਖ ਨੂੰ ਲੈ ਕੇ ਹਮੇਸ਼ਾ ਝਿਜਕ ਮਹਿਸੂਸ ਕਰਦੇ ਸਨ ਅਤੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਕਿਵੇਂ ਬਦਲੀ
ਸੁਭਾਸ਼ ਚੰਦਰਾ ਨੂੰ 'ਕਰਜ਼ਾ ਮੁਆਫ਼ੀ' ਦਿੰਦੇ ਹੋਏ ਸਿਰਫ਼ 6.5 ਕਰੋੜ ਰੁਪਏ ਚੁਕਾਉਣ ਦੀ ਕਾਨੂੰਨੀ ਮਨਜ਼ੂਰੀ ਕਿਵੇਂ ਮਿਲੀ?
ਕਰਜ਼ਦਾਤਾਵਾਂ ਦਾ ਦਾਅਵਾ ਹੈ ਕਿ ਕਾਰੋਬਾਰੀ ਸੁਭਾਸ਼ ਚੰਦਰਾ ਨਾਲ ਜੁੜੀਆਂ ਕੰਪਨੀਆਂ ਨੇ 22 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਲਿਆ ਸੀ। ਪਰ ਇਨ੍ਹਾਂ ਡਿਫਾਲਟਰ ਕੰਪਨੀਆਂ ਦੇ ਗਾਰੰਟਰ ਸੁਭਾਸ਼ ਚੰਦਰਾ ਨੂੰ ਸਿਰਫ਼ 6.5 ਕਰੋੜ ਰੁਪਏ ਹੀ ਚੁਕਾਉਣੇ ਹੋਣਗੇ।
ਵੀਡੀਓ, ਨੇਪਾਲ ਵਿੱਚ ਆਏ ਹੜ੍ਹਾਂ ਮਗਰੋਂ ਨਦੀ ਵਿੱਚੋਂ ਦੇਹਾਂ ਦੀ ਭਾਲ ਕਿਵੇਂ ਹੋ ਰਹੀ ?, Duration 4,02
ਨੇਪਾਲ ਵਿੱਚ 750 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਹੜ੍ਹਾਂ ਵਿੱਚ ਹੋਈਆਂ ਕੁੱਲ ਮੌਤਾਂ ਵਿੱਚੋਂ, ਚਿਤਵਾਨ ਦੇ ਨੇੜੇ ਨਦੀ ਵਿੱਚੋਂ 300 ਤੋਂ ਵੱਧ ਦੇਹਾਂ ਬਰਾਮਦ ਕੀਤੀਆਂ ਹਨ।
ਇਮਰਾਨ ਖ਼ਾਨ ਦੀ ਸਿਹਤ ਨੂੰ ਲੈ ਕੇ ਉਨ੍ਹਾਂ ਦੇ ਪੁੱਤਰਾਂ ਦੇ ਦਾਅਵਿਆਂ ਤੋਂ ਬਾਅਦ ਕੀ ਪਾਕਿਸਤਾਨ 'ਤੇ ਵਧ ਰਿਹਾ ਹੈ ਦਬਾਅ?
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਿਹਤ ਨੂੰ ਲੈ ਕੇ ਵਿਵਾਦ ਹੁਣ ਕ੍ਰਿਕਟ ਭਾਈਚਾਰੇ ਤੋਂ ਨਿੱਕਲ ਕੇ ਅੰਤਰਰਾਸ਼ਟਰੀ ਪੱਧਰ 'ਤੇ ਪਹੁੰਚਦਾ ਦਿਖਾਈ ਦੇ ਰਿਹਾ ਹੈ...
ਆਰਐੱਸਐੱਸ ਮੁਖੀ ਮੋਹਨ ਭਾਗਵਤ ਨੇ ਮੁਸਲਮਾਨਾਂ ਨੂੰ ਦੇਸ਼ ਤੋਂ ਬਾਹਰ ਕੱਢਣ ਦੀ ਸੋਚ ਬਾਰੇ ਕੀ ਕਿਹਾ, ਨਿਊਯਾਰਕ ਵਿੱਚ ਹੋਰ ਕੀ ਕੁਝ ਬੋਲੇ
ਕੁਝ ਲੋਕਾਂ ਦਾ ਮੰਨਣਾ ਹੈ ਕਿ ਭਾਗਵਤ ਦੀ ਅਮਰੀਕਾ ਯਾਤਰਾ ਆਰਐੱਸਐੱਸ ਦੀ ਆਪਣੀ ਦਿੱਖ ਸੁਧਾਰਨ ਲਈ ਚਲਾਈ ਜਾ ਰਹੀ ਇੱਕ ਵੱਡੀ ਜਨਸੰਪਰਕ ਮੁਹਿੰਮ ਦਾ ਹਿੱਸਾ ਹੈ...
ਬੀਬੀਸੀ ਵਿਸ਼ੇਸ਼
'ਅਗਵਾ ਕਰਕੇ ਸਾੜਿਆ ਗਿਆ', ਕੌਣ ਸੀ ਇਨਫਲੂਐਂਸਰ ਮਨਜੀਤ ਕੌਰ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ, ਪੁਲਿਸ ਨੇ ਕੇਸ ਬਾਰੇ ਕੀ ਦੱਸਿਆ ਹੈ
ਸੋਸ਼ਲ ਮੀਡੀਆ ਇਨਫਲੂਐਂਸਰ ਮਨਜੀਤ ਕੌਰ ਦੀ 26 ਅਗਸਤ 2026 ਨੂੰ ਪੀਜੀਆਈ ਵਿੱਚ ਮੌਤ ਗਈ ਹੈ।
'ਹੈਲੋ ਸਰਕਾਰ, ਅਸੀਂ ਸੁਰੰਗ ਦੇ ਅਖ਼ੀਰ ਵਿੱਚ ਹਾਂ', ਨੇਪਾਲ ਦੀਆਂ ਹਾਈਡ੍ਰੋਪਾਵਰ ਸੁਰੰਗਾਂ ਵਿੱਚ ਕਿੰਨੇ ਲੋਕ ਫਸੇ
ਸੁਰੰਗ ਤੱਕ ਪਹੁੰਚਣ ਵਾਲੇ ਸਾਰੇ ਰਸਤੇ ਰੁੜ੍ਹ ਜਾਣ ਕਾਰਨ ਹੁਣ ਚੱਟਾਨ ਦੇ ਕਿਨਾਰੇ ਹੈਲੀਕਾਪਟਰ ਨਾਲ ਲਟਕ ਕੇ ਹੀ ਸੁਰੰਗ ਵਿੱਚ ਦਾਖ਼ਲ ਹੋਇਆ ਜਾ ਸਕਦਾ ਹੈ...
ਮੱਝ ਦਾ ਅਸਲ ਮਾਲਕ ਕੌਣ ਹੈ, ਇਹ ਪਤਾ ਲਗਾਉਣ ਲਈ ਮੱਝ ਦਾ ਡੀਐੱਨਏ ਟੈਸਟ ਕਰਵਾਉਣ ਦੀ ਲੋੜ ਪੈ ਗਈ
ਦੋ ਲੋਕ ਇੱਕੋ ਮੱਝ ਉੱਤੇ ਆਪਣਾ ਮਾਲਕਾਨਾ ਹੱਕ ਜਤਾ ਰਹੇ ਹਨ, ਮਾਮਲਾ ਪੁਲਿਸ ਕੋਲ ਪਹੁੰਚਿਆਂ ਤਾਂ ਡੀਐੱਨਏ ਟੈਸਟ ਕਰਵਾਉਣ ਦੀ ਗੱਲ ਹੋਈ।
ਪਾਣੀ ਖੜ੍ਹੇ ਹੋ ਕੇ ਪੀਣਾ ਚਾਹੀਦਾ ਹੈ ਜਾਂ ਫਿਰ ਬੈਠ ਕੇ? ਡਾਕਟਰ ਕੀ ਕਹਿੰਦੇ ਹਨ
ਕੀ ਇਹ ਸਿਰਫ਼ ਇੱਕ ਮਾਨਤਾ ਹੈ ਜਾਂ ਫਿਰ ਵਿਗਿਆਨ ਹੈ? ਇਸ ਲੇਖ ਵਿੱਚ ਅਸੀਂ ਜਾਣਾਂਗੇ ਕਿ ਡਾਕਟਰ ਇਸ ਬਾਰੇ ਕੀ ਕਹਿੰਦੇ ਹਨ...
ਕੈਲਾਸ਼ ਮਾਨਸਰੋਵਰ ਕਿੱਥੇ ਸਥਿਤ ਹੈ? ਲੋਕ ਇੱਥੇ ਕਿਉਂ ਅਤੇ ਕਿਵੇਂ ਜਾਂਦੇ ਹਨ?
ਅਧਿਆਤਮਿਕ ਵਿਚਾਰਾਂ ਵਾਲੇ ਲੋਕ, ਖ਼ਾਸ ਕਰਕੇ ਹਿੰਦੂ ਨੇਪਾਲ ਕਿਉਂ ਜਾਣਾ ਚਾਹੁੰਦੇ ਹਨ? ਉਹ ਉੱਥੇ ਕਿਵੇਂ ਪਹੁੰਚਦੇ ਹਨ ਤੇ ਇਸ ਲਈ ਕੀ ਕੁਝ ਕਰਨਾ ਪੈਂਦਾ ਹੈ?
'ਰੱਖੜੀ 'ਤੇ ਆਉਣਾ ਸੀ ਘਰ', ਹਰਿਆਣਾ ਨਾਲ ਸਬੰਧਿਤ ਪ੍ਰਿਅੰਕਾ ਸਣੇ ਸੈਂਕੜੇ ਭਾਰਤੀ ਨੇਪਾਲ 'ਚ ਲਾਪਤਾ, ਹੁਣ ਤੱਕ ਕੀ-ਕੀ ਪਤਾ ਹੈ
ਨੇਪਾਲ-ਤਿੱਬਤ ਬਾਰਡਰ ਉੱਤੇ ਹੜ੍ਹ ਨੇ ਭਾਰੀ ਤਬਾਹੀ ਕੀਤੀ ਹੈ ਅਤੇ ਰੈਸਕਿਊ ਆਪ੍ਰੇਸ਼ਨ ਲਗਾਤਾਰ ਜਾਰੀ ਹੈ
ਮੁਹਾਲੀ ਦੇ ਘੜੂੰਆਂ 'ਚ 'ਪੁਰਾਤਨ ਸਿੱਕੇ' ਮਿਲਣ ਦੀ ਖ਼ਬਰ ਬਾਅਦ ਜਦੋਂ ਲੋਕਾਂ ਨੇ ਆਪ ਮੁਹਾਰੇ ਪੁੱਟੀ ਮਿੱਟੀ, ਸਿੱਕਿਆਂ ਬਾਰੇ ਪ੍ਰਸ਼ਾਸਨ ਨੇ ਕੀ ਦੱਸਿਆ
ਪ੍ਰਸ਼ਾਸਨ ਮੁਤਾਬਕ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਨੂੰ ਪੱਤਰ ਲਿਖ ਕੇ ਇਨ੍ਹਾਂ ਸਿੱਕਿਆ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ।
ਸੁਖਬੀਰ ਸਿੰਘ ਬਾਦਲ ਵੱਲੋਂ ਰੈਲੀਆਂ ਵਿੱਚ ਅਮ੍ਰਿਤਪਾਲ ਸਿੰਘ ਦੀ ਤਿੱਖੀ ਆਲੋਚਨਾ ਦੇ ਕੀ ਹਨ ਮਾਇਨੇ
2024 ਵਿੱਚ ਸੁਖਬੀਰ ਬਾਦਲ ਨੇ ਅਮ੍ਰਿਤਪਾਲ ਸਿੰਘ ਦੀ ਐਨਐੱਸਏ ਤਹਿਤ ਹਿਰਾਸਤ 'ਚ ਕੀਤੇ ਗਏ ਇੱਕ ਸਾਲ ਦੇ ਵਾਧੇ ਦਾ ਵਿਰੋਧ ਕੀਤਾ ਸੀ। ਅਤੇ ਉਹ ਹੁਣ ਖੁੱਲ੍ਹ ਕੇ ਅਮ੍ਰਿਤਪਾਲ ਦੀ ਤਿੱਖੀ ਅਲੋਚਨਾ ਕਰ ਰਹੇ ਹਨ।
ਪੰਜਾਬ ਦੇ ਦੋ ਸਾਬਕਾ ਡਿਪਲੋਮੈਟਸ ਨੂੰ ਐੱਸਆਈਆਰ ਦੇ ਨੋਟਿਸ ਨੇ ਕੀ ਸਵਾਲ ਖੜ੍ਹੇ ਕੀਤੇ, ਨੋਟਿਸ ਆਉਣ ’ਤੇ ਕੀ ਕਰਨਾ ਚਾਹੀਦਾ ਹੈ
ਇਸ ਦੌਰਾਨ ਦੋ ਸਾਬਕਾ ਡਿਪਲੋਮੈਟਸ ਨੂੰ ਨੋਟਿਸ ਜਾਰੀ ਹੋਇਆ ਅਤੇ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਗਿਆ ਜਿਸ ਤੋਂ ਬਾਅਦ ਐੱਸਆਈਆਰ ਦੀ ਪ੍ਰਕਿਰਿਆ ਇੱਕ ਵਾਰ ਮੁੜ ਤੋਂ ਚਰਚਾ ਵਿੱਚ ਆ ਗਈ ਹੈ।
ਇਕੱਲੇ ਬੈਠ ਕੇ ਖਾਣਾ ਖਾਂਦੇ ਹੋ ਤਾਂ ਕੁਝ ਖ਼ਾਸ ਸਿਹਤ ਫਾਇਦਿਆਂ ਤੋਂ ਵਾਂਝੇ ਰਹਿ ਸਕਦੇ ਹੋ, ਇਕੱਠੇ ਖਾਣ ਨਾਲ ਇਨ੍ਹਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ
ਇਕੱਠੇ ਰੋਟੀ ਖਾਣ ਨਾਲ ਨਾ ਸਿਰਫ਼ ਤੁਸੀਂ ਇੱਕ ਲੰਬੇ ਸਮੇਂ ਤੱਕ ਚੱਲਣ ਵਾਲੀ ਦੋਸਤੀ ਬਣਾ ਸਕਦੇ ਹੋ ਬਲਕਿ ਇਸ ਪ੍ਰਕਿਰਿਆ ਵਿੱਚ ਆਪਣੀ ਸਿਹਤ ਅਤੇ ਖੁਸ਼ੀ ਨੂੰ ਵੀ ਵਧਾ ਸਕਦੇ ਹੋ।
ਕੀ ਸੋਰਾਇਸਿਸ (ਚੰਬਲ ਦਾ ਰੋਗ) ਛੂਹਣ ਨਾਲ ਫੈਲਦਾ ਹੈ? ਇਸ ਬਿਮਾਰੀ ਨਾਲ ਜੁੜੀਆਂ ਗਲਤਫਹਿਮੀਆਂ ਤੇ ਸਹੀ ਇਲਾਜ ਕੀ ਹੈ
ਕੀ ਇਹ ਸਿਰਫ਼ ਚਮੜੀ ਤੱਕ ਹੀ ਸੀਮਤ ਹੈ ਅਤੇ ਇਸ ਨੂੰ ਕਿੰਨੀ ਹੱਦ ਤੱਕ ਕਾਬੂ ਕੀਤਾ ਜਾ ਸਕਦਾ ਹੈ? ਇਸ ਬਾਰੇ ਮਾਹਿਰਾਂ ਦੀ ਰਾਇ ਜਾਣੋ।
19 ਮਹੀਨੇ ਦੇ ਬੱਚੇ ਦੇ ਅੰਗ ਦਾਨ ਕਾਰਨ ਤਿੰਨ ਲੋਕਾਂ ਦੀ ਜ਼ਿੰਦਗੀ ਬਚੀ, ਹਾਈਡਰੋਸੇਫੈਲਸ ਬਿਮਾਰੀ ਨਾਲ ਪੀੜਤ ਸੀ ਬੱਚਾ
ਕਿਡਨੀਆਂ ਵੀਹਾਂ ਸਾਲਾਂ ਦੀ ਇੱਕ ਲੜਕੀ ਨੂੰ ਟਰਾਂਸਪਲਾਂਟ ਕੀਤੀਆਂ ਗਈਆਂ, ਜਦਕਿ ਉਸ ਦਾ ਜਿਗਰ ਅਤੇ ਦਿਲ ਦੋ ਵੱਖ-ਵੱਖ ਬੱਚਿਆਂ ਨੂੰ ਦਾਨ ਕੀਤਾ ਗਿਆ।