BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਆਰਐੱਸਐੱਸ ਮੁਖੀ ਮੋਹਨ ਭਾਗਵਤ ਨੇ ਮੁਸਲਮਾਨਾਂ ਨੂੰ ਦੇਸ਼ ਤੋਂ ਬਾਹਰ ਕੱਢਣ ਦੀ ਸੋਚ ਬਾਰੇ ਕੀ ਕਿਹਾ, ਨਿਊਯਾਰਕ ਵਿੱਚ ਹੋਰ ਕੀ ਕੁਝ ਬੋਲੇ
ਕੁਝ ਲੋਕਾਂ ਦਾ ਮੰਨਣਾ ਹੈ ਕਿ ਭਾਗਵਤ ਦੀ ਅਮਰੀਕਾ ਯਾਤਰਾ ਆਰਐੱਸਐੱਸ ਦੀ ਆਪਣੀ ਦਿੱਖ ਸੁਧਾਰਨ ਲਈ ਚਲਾਈ ਜਾ ਰਹੀ ਇੱਕ ਵੱਡੀ ਜਨਸੰਪਰਕ ਮੁਹਿੰਮ ਦਾ ਹਿੱਸਾ ਹੈ...
'ਹੈਲੋ ਸਰਕਾਰ, ਅਸੀਂ ਸੁਰੰਗ ਦੇ ਅਖ਼ੀਰ ਵਿੱਚ ਹਾਂ', ਨੇਪਾਲ ਦੀਆਂ ਹਾਈਡ੍ਰੋਪਾਵਰ ਸੁਰੰਗਾਂ ਵਿੱਚ ਕਿੰਨੇ ਲੋਕ ਫਸੇ
ਸੁਰੰਗ ਤੱਕ ਪਹੁੰਚਣ ਵਾਲੇ ਸਾਰੇ ਰਸਤੇ ਰੁੜ੍ਹ ਜਾਣ ਕਾਰਨ ਹੁਣ ਚੱਟਾਨ ਦੇ ਕਿਨਾਰੇ ਹੈਲੀਕਾਪਟਰ ਨਾਲ ਲਟਕ ਕੇ ਹੀ ਸੁਰੰਗ ਵਿੱਚ ਦਾਖ਼ਲ ਹੋਇਆ ਜਾ ਸਕਦਾ ਹੈ...
ਕਿਸ ਤਰ੍ਹਾਂ ਉਸਾਰੇ ਜਾਣ ਸ਼ਹਿਰ ਕਿ ਲੋਕ ਆਰਾਮ ਨਾਲ ਰਹਿ ਸਕਣ, ਜਪਾਨ ਦੇ ਇਨ੍ਹਾਂ ਸ਼ਹਿਰਾਂ ਤੋਂ ਸਿੱਖਣ ਦੀ ਲੋੜ
2026 ਗਲੋਬਲ ਲਿਵੇਬਿਲਿਟੀ ਇੰਡੈਕਸ ਵਿੱਚ ਓਸਾਕਾ ਸੱਤਵੇਂ ਨੰਬਰ ’ਤੇ ਅਤੇ ਟੋਕਿਓ 10ਵੇਂ ਨੰਬਰ ’ਤੇ ਹੈ।
'ਅਗਵਾ ਕਰਕੇ ਸਾੜਿਆ ਗਿਆ', ਕੌਣ ਸੀ ਇਨਫਲੂਐਂਸਰ ਮਨਜੀਤ ਕੌਰ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ, ਪੁਲਿਸ ਨੇ ਕੇਸ ਬਾਰੇ ਕੀ ਦੱਸਿਆ ਹੈ
ਸੋਸ਼ਲ ਮੀਡੀਆ ਇਨਫਲੂਐਂਸਰ ਮਨਜੀਤ ਕੌਰ ਦੀ 26 ਅਗਸਤ 2026 ਨੂੰ ਪੀਜੀਆਈ ਵਿੱਚ ਮੌਤ ਗਈ ਹੈ।
ਮੱਝ ਦਾ ਅਸਲ ਮਾਲਕ ਕੌਣ ਹੈ, ਇਹ ਪਤਾ ਲਗਾਉਣ ਲਈ ਮੱਝ ਦਾ ਡੀਐੱਨਏ ਟੈਸਟ ਕਰਵਾਉਣ ਦੀ ਲੋੜ ਪੈ ਗਈ
ਦੋ ਲੋਕ ਇੱਕੋ ਮੱਝ ਉੱਤੇ ਆਪਣਾ ਮਾਲਕਾਨਾ ਹੱਕ ਜਤਾ ਰਹੇ ਹਨ, ਮਾਮਲਾ ਪੁਲਿਸ ਕੋਲ ਪਹੁੰਚਿਆਂ ਤਾਂ ਡੀਐੱਨਏ ਟੈਸਟ ਕਰਵਾਉਣ ਦੀ ਗੱਲ ਹੋਈ।
ਨੇਪਾਲ ਵਿੱਚ ਕਿਹੜੇ ਮੁੱਖ ਕਾਰਨਾਂ ਕਰਕੇ ਆਏ ਵਿਨਾਸ਼ਕਾਰੀ ਹੜ੍ਹ, ਵਿਗਿਆਨੀਆਂ ਨੇ ਕੀ ਦੱਸਿਆ
ਇੱਕ ਵਿਸ਼ਲੇਸ਼ਣ ਵਿੱਚ ਦੇਖਿਆ ਗਿਆ ਹੈ ਕਿ ਹਿੰਦਕੁਸ਼ ਦੇ ਗਲੇਸ਼ੀਅਰਾਂ ਤੋਂ ਹੁਣ ਸਾਲ ਦੋ ਹਜ਼ਾਰ ਦੀ ਤੁਲਨਾ ਵਿੱਚ ਦੁੱਗਣੀ ਰਫਤਾਰ ਤੋਂ ਬਰਫ਼ ਹਟ ਰਹੀ ਹੈ। ਇਸ ਨਾਲ ਹੜ੍ਹ ਦੇ ਖ਼ਤਰੇ ਹੋਰ ਵੀ ਵਧ ਜਾਂਦੇ ਹਨ।
ਪਾਣੀ ਖੜ੍ਹੇ ਹੋ ਕੇ ਪੀਣਾ ਚਾਹੀਦਾ ਹੈ ਜਾਂ ਫਿਰ ਬੈਠ ਕੇ? ਡਾਕਟਰ ਕੀ ਕਹਿੰਦੇ ਹਨ
ਕੀ ਇਹ ਸਿਰਫ਼ ਇੱਕ ਮਾਨਤਾ ਹੈ ਜਾਂ ਫਿਰ ਵਿਗਿਆਨ ਹੈ? ਇਸ ਲੇਖ ਵਿੱਚ ਅਸੀਂ ਜਾਣਾਂਗੇ ਕਿ ਡਾਕਟਰ ਇਸ ਬਾਰੇ ਕੀ ਕਹਿੰਦੇ ਹਨ...
ਪੈਪਟਾਈਡ ਕੀ ਹੁੰਦੇ ਹਨ, ਇਨ੍ਹਾਂ ਦੀ ਵਰਤੋਂ ਕਿਸ ਲਈ ਕੀਤੀ ਜਾਂਦੀ ਹੈ ਤੇ ਇਨ੍ਹਾਂ ਦੇ ਟੀਕੇ ਲਗਾਉਣ ਦੇ ਪ੍ਰਭਾਵਾਂ ਬਾਰੇ ਵਿਗਿਆਨ ਕੀ ਕਹਿੰਦਾ ਹੈ
ਪ੍ਰਯੋਗਾਤਮਕ ਪੈਪਟਾਈਡਜ਼ ਸੋਸ਼ਲ ਮੀਡੀਆ ’ਤੇ ਸਿਹਤ ਅਤੇ ਤੰਦਰੁਸਤੀ ਬਾਰੇ ਹੋ ਰਹੀ ਗੱਲਬਾਤ ਵਿੱਚ ਸਭ ਤੋਂ ਤਾਜ਼ਾ ਖਿੱਚ ਦਾ ਕੇਂਦਰ ਹਨ, ਪਰ ਇਨ੍ਹਾਂ ਦੀ ਪ੍ਰਭਾਵਸ਼ੀਲਤਾ ਬਾਰੇ ਵਿਗਿਆਨਕ ਸਬੂਤ ਬਹੁਤ ਘੱਟ ਹਨ।
ਆਪਣੇ ਤਿੰਨ ਬੱਚਿਆਂ ਨੂੰ ਮਾਰਨ ਦੇ ਇਲਜ਼ਾਮਾਂ 'ਚ ਘਿਰੀ ਲਿੰਡਸੇ ਕਲੈਂਸੀ ਦੇ ਟ੍ਰਾਇਲ ਦੌਰਾਨ ਹੁਣ ਤੱਕ ਕੀ-ਕੀ ਹੋਇਆ
ਬਚਾਅ ਪੱਖ ਨੇ ਮਾਨਸਿਕ ਅਸਮਰੱਥਤਾ ਨੂੰ ਆਧਾਰ ਬਣਾਉਂਦਿਆਂ ਦਲੀਲ ਦਿੱਤੀ ਹੈ ਕਿ ਸਭ ਤੋਂ ਛੋਟੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਕਲੈਂਸੀ ਨੂੰ ਭਰਮ ਅਤੇ ਵਹਿਮ ਹੋਣ ਲੱਗ ਪਏ ਸਨ।
ਬੀਬੀਸੀ ਵਿਸ਼ੇਸ਼
ਕੈਲਾਸ਼ ਮਾਨਸਰੋਵਰ ਕਿੱਥੇ ਸਥਿਤ ਹੈ? ਲੋਕ ਇੱਥੇ ਕਿਉਂ ਅਤੇ ਕਿਵੇਂ ਜਾਂਦੇ ਹਨ?
ਅਧਿਆਤਮਿਕ ਵਿਚਾਰਾਂ ਵਾਲੇ ਲੋਕ, ਖ਼ਾਸ ਕਰਕੇ ਹਿੰਦੂ ਨੇਪਾਲ ਕਿਉਂ ਜਾਣਾ ਚਾਹੁੰਦੇ ਹਨ? ਉਹ ਉੱਥੇ ਕਿਵੇਂ ਪਹੁੰਚਦੇ ਹਨ ਤੇ ਇਸ ਲਈ ਕੀ ਕੁਝ ਕਰਨਾ ਪੈਂਦਾ ਹੈ?
'ਰੱਖੜੀ 'ਤੇ ਆਉਣਾ ਸੀ ਘਰ', ਹਰਿਆਣਾ ਨਾਲ ਸਬੰਧਿਤ ਪ੍ਰਿਅੰਕਾ ਸਣੇ ਸੈਂਕੜੇ ਭਾਰਤੀ ਨੇਪਾਲ 'ਚ ਲਾਪਤਾ, ਹੁਣ ਤੱਕ ਕੀ-ਕੀ ਪਤਾ ਹੈ
ਨੇਪਾਲ-ਤਿੱਬਤ ਬਾਰਡਰ ਉੱਤੇ ਹੜ੍ਹ ਨੇ ਭਾਰੀ ਤਬਾਹੀ ਕੀਤੀ ਹੈ ਅਤੇ ਰੈਸਕਿਊ ਆਪ੍ਰੇਸ਼ਨ ਲਗਾਤਾਰ ਜਾਰੀ ਹੈ
ਮੁਹਾਲੀ ਦੇ ਘੜੂੰਆਂ 'ਚ 'ਪੁਰਾਤਨ ਸਿੱਕੇ' ਮਿਲਣ ਦੀ ਖ਼ਬਰ ਬਾਅਦ ਜਦੋਂ ਲੋਕਾਂ ਨੇ ਆਪ ਮੁਹਾਰੇ ਪੁੱਟੀ ਮਿੱਟੀ, ਸਿੱਕਿਆਂ ਬਾਰੇ ਪ੍ਰਸ਼ਾਸਨ ਨੇ ਕੀ ਦੱਸਿਆ
ਪ੍ਰਸ਼ਾਸਨ ਮੁਤਾਬਕ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਨੂੰ ਪੱਤਰ ਲਿਖ ਕੇ ਇਨ੍ਹਾਂ ਸਿੱਕਿਆ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ।
ਸੁਖਬੀਰ ਸਿੰਘ ਬਾਦਲ ਵੱਲੋਂ ਰੈਲੀਆਂ ਵਿੱਚ ਅਮ੍ਰਿਤਪਾਲ ਸਿੰਘ ਦੀ ਤਿੱਖੀ ਆਲੋਚਨਾ ਦੇ ਕੀ ਹਨ ਮਾਇਨੇ
2024 ਵਿੱਚ ਸੁਖਬੀਰ ਬਾਦਲ ਨੇ ਅਮ੍ਰਿਤਪਾਲ ਸਿੰਘ ਦੀ ਐਨਐੱਸਏ ਤਹਿਤ ਹਿਰਾਸਤ 'ਚ ਕੀਤੇ ਗਏ ਇੱਕ ਸਾਲ ਦੇ ਵਾਧੇ ਦਾ ਵਿਰੋਧ ਕੀਤਾ ਸੀ। ਅਤੇ ਉਹ ਹੁਣ ਖੁੱਲ੍ਹ ਕੇ ਅਮ੍ਰਿਤਪਾਲ ਦੀ ਤਿੱਖੀ ਅਲੋਚਨਾ ਕਰ ਰਹੇ ਹਨ।
ਪੰਜਾਬ ਦੇ ਦੋ ਸਾਬਕਾ ਡਿਪਲੋਮੈਟਸ ਨੂੰ ਐੱਸਆਈਆਰ ਦੇ ਨੋਟਿਸ ਨੇ ਕੀ ਸਵਾਲ ਖੜ੍ਹੇ ਕੀਤੇ, ਨੋਟਿਸ ਆਉਣ ’ਤੇ ਕੀ ਕਰਨਾ ਚਾਹੀਦਾ ਹੈ
ਇਸ ਦੌਰਾਨ ਦੋ ਸਾਬਕਾ ਡਿਪਲੋਮੈਟਸ ਨੂੰ ਨੋਟਿਸ ਜਾਰੀ ਹੋਇਆ ਅਤੇ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਗਿਆ ਜਿਸ ਤੋਂ ਬਾਅਦ ਐੱਸਆਈਆਰ ਦੀ ਪ੍ਰਕਿਰਿਆ ਇੱਕ ਵਾਰ ਮੁੜ ਤੋਂ ਚਰਚਾ ਵਿੱਚ ਆ ਗਈ ਹੈ।
ਇਕੱਲੇ ਬੈਠ ਕੇ ਖਾਣਾ ਖਾਂਦੇ ਹੋ ਤਾਂ ਕੁਝ ਖ਼ਾਸ ਸਿਹਤ ਫਾਇਦਿਆਂ ਤੋਂ ਵਾਂਝੇ ਰਹਿ ਸਕਦੇ ਹੋ, ਇਕੱਠੇ ਖਾਣ ਨਾਲ ਇਨ੍ਹਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ
ਇਕੱਠੇ ਰੋਟੀ ਖਾਣ ਨਾਲ ਨਾ ਸਿਰਫ਼ ਤੁਸੀਂ ਇੱਕ ਲੰਬੇ ਸਮੇਂ ਤੱਕ ਚੱਲਣ ਵਾਲੀ ਦੋਸਤੀ ਬਣਾ ਸਕਦੇ ਹੋ ਬਲਕਿ ਇਸ ਪ੍ਰਕਿਰਿਆ ਵਿੱਚ ਆਪਣੀ ਸਿਹਤ ਅਤੇ ਖੁਸ਼ੀ ਨੂੰ ਵੀ ਵਧਾ ਸਕਦੇ ਹੋ।
ਕੀ ਸੋਰਾਇਸਿਸ (ਚੰਬਲ ਦਾ ਰੋਗ) ਛੂਹਣ ਨਾਲ ਫੈਲਦਾ ਹੈ? ਇਸ ਬਿਮਾਰੀ ਨਾਲ ਜੁੜੀਆਂ ਗਲਤਫਹਿਮੀਆਂ ਤੇ ਸਹੀ ਇਲਾਜ ਕੀ ਹੈ
ਕੀ ਇਹ ਸਿਰਫ਼ ਚਮੜੀ ਤੱਕ ਹੀ ਸੀਮਤ ਹੈ ਅਤੇ ਇਸ ਨੂੰ ਕਿੰਨੀ ਹੱਦ ਤੱਕ ਕਾਬੂ ਕੀਤਾ ਜਾ ਸਕਦਾ ਹੈ? ਇਸ ਬਾਰੇ ਮਾਹਿਰਾਂ ਦੀ ਰਾਇ ਜਾਣੋ।
19 ਮਹੀਨੇ ਦੇ ਬੱਚੇ ਦੇ ਅੰਗ ਦਾਨ ਕਾਰਨ ਤਿੰਨ ਲੋਕਾਂ ਦੀ ਜ਼ਿੰਦਗੀ ਬਚੀ, ਹਾਈਡਰੋਸੇਫੈਲਸ ਬਿਮਾਰੀ ਨਾਲ ਪੀੜਤ ਸੀ ਬੱਚਾ
ਕਿਡਨੀਆਂ ਵੀਹਾਂ ਸਾਲਾਂ ਦੀ ਇੱਕ ਲੜਕੀ ਨੂੰ ਟਰਾਂਸਪਲਾਂਟ ਕੀਤੀਆਂ ਗਈਆਂ, ਜਦਕਿ ਉਸ ਦਾ ਜਿਗਰ ਅਤੇ ਦਿਲ ਦੋ ਵੱਖ-ਵੱਖ ਬੱਚਿਆਂ ਨੂੰ ਦਾਨ ਕੀਤਾ ਗਿਆ।
ਕਾਂਦਾ ਐਕਸਪ੍ਰੈਸ: ਪਿਆਜ਼ ਕਿਉਂ ਮਹਿੰਗਾ ਹੋ ਗਿਆ, ਨਾਸਿਕ ਤੋਂ ਵਿਸ਼ੇਸ਼ ਟਰੇਨ ਕਿਉਂ ਚਲਾਈ ਗਈ, ਜਾਣੋ ਕਿੱਥੋਂ ਮਿਲੇਗਾ ਸਸਤਾ ਪਿਆਜ਼?
ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੂੰ ਦੇਖਦਿਆਂ ਕੇਂਦਰ ਦੀ ਮੋਦੀ ਸਰਕਾਰ ਨੇ ਜਨਤਾ ਨੂੰ ਰਾਹਤ ਦਵਾਉਣ ਦਾ ਫ਼ੈਸਲਾ ਕੀਤਾ ਹੈ।
ਅੰਕਿਤ ਬਾਲਿਆਨ: ਹਰਿਆਣਵੀ ਕਲਾਕਾਰ ਕੌਣ ਸਨ, ਜਿਨ੍ਹਾਂ ਦਾ ਯੂਪੀ ਦੇ ਜਿਮ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ
ਇਹ ਘਟਨਾ ਸ਼ਹਿਰ ਦੇ ਕੋਤਵਾਲੀ ਖੇਤਰ ਵਿੱਚ ਇੱਕ ਜਿਮ ਕੋਲ ਹੋਈ। ਅੰਕਿਤ ਬਾਲਿਆਨ ਜਿਮ ਤੋਂ ਪਰਤ ਕੇ ਆਪਣੀ ਗੱਡੀ ਵਿੱਚ ਬੈਠ ਰਹੇ ਸੀ ਜਦੋਂ ਉਨ੍ਹਾਂ ’ਤੇ ਹਮਲਾ ਹੋਇਆ।
ਖੰਡ ਦੀਆਂ ਕੀਮਤਾਂ ਕੁਝ ਹਫ਼ਤਿਆਂ ਵਿੱਚ ਹੀ ਇੰਨੀਆਂ ਕਿਵੇਂ ਵੱਧ ਗਈਆਂ? ਕੀਮਤਾਂ ਘਟਣ ਵਿੱਚ ਕਿੰਨਾ ਸਮਾਂ ਲੱਗੇਗਾ?
ਭਾਰਤ ਦੁਨੀਆ ਦਾ ਸਭ ਤੋਂ ਵੱਡਾ ਖੰਡ ਖਪਤਕਾਰ ਦੇਸ਼ ਹੈ। ਭਾਰਤ ਵਿੱਚ ਖੰਡ ਦੀਆਂ ਕੀਮਤਾਂ ਪਿਛਲੇ ਦੋ ਮਹੀਨਿਆਂ ਵਿੱਚ 40 ਫ਼ੀਸਦੀ ਤੋਂ ਵੱਧ ਵਧ ਕੇ ਰਿਕਾਰਡ ਪੱਧਰ 'ਤੇ ਪਹੁੰਚ ਗਈਆਂ ਹਨ।
ਏਆਈ ਡਾਕਟਰ ਯੂਟਿਊਬ ’ਤੇ ਬਜ਼ੁਰਗਾਂ ਨੂੰ ਕਿਵੇਂ ਨਿਸ਼ਾਨਾ ਬਣਾ ਰਹੇ ਹਨ, ਲੋਕ ਉਨ੍ਹਾਂ ਦੀ ਵੀਡੀਓਜ਼ ਦੇਖ ਕੇ ਕਿਹੜੀਆਂ ਖ਼ਤਰਨਾਕ ਗਲਤੀਆਂ ਕਰ ਰਹੇ
ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਨਕਲੀ ਡਾਕਟਰਾਂ ਦੀ ਸਲਾਹ ਦੇ ਗੰਭੀਰ ਨਤੀਜੇ ਹੋ ਸਕਦੇ ਹਨ ਅਤੇ "ਬਜ਼ੁਰਗਾਂ ਲਈ ਜਾਨਲੇਵਾ ਨੁਕਸਾਨ" ਹੋ ਸਕਦੇ ਹਨ।


































































